Header

ਬੈਕਫਿੰਕੋ ਵਲੋ ਐਨ.ਬੀ.ਸੀ.ਐਫ.ਡੀ.ਸੀ. ਅਤੇ ਐਨ.ਐਮ.ਡੀ.ਐਫ.ਸੀ. ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੇਰਵਾ

 
ਲੜੀ ਨੰ: ਸਕੀਮ ਦਾ ਨਾਮ ਯੂਨਿਟ ਦੀ ਲਾਗਤ ਵਿਆਜ ਦੀ ਦਰ
(1) ਪਿਤਾ ਪੁਰਖੀ ਜਾਂ ਨਾਨ ਤਕਨੀਕੀ ਸਕੀਮਾਂ
1 ਡੇਅਰੀ ਫਾਰਮਿੰਗ 3-5 ਪਸੂ 50,000/- ਤੋ 100,000/- 6%
2 ਪੋਲਟਰੀ ਫਾਰਮਿੰਗ 50,000/- ਤੋ 100,000/- 6%
3 ਸਬਜੀਆਂ ਉਗਾਉਣਾ 50,000/- ਤੋ 100,000/- 6%
4 ਸਹਿਦ ਦੀਆਂ ਮੱਖੀਆਂ ਪਾਲਣ ਲਈ 50,000/- ਤੋ 100,000/- 6%
5 ਕਾਰਪੈਟਰੀ/ਫਰਨੀਚਰ/ਲੁਹਾਰਾ ਕੰਮ 50,000/- ਤੋ 1,15,000/- 6%
6 ਆਟਾ ਚੱਕੀ/ਕੋਹਲੂ 50,000/-ਤੋ 100,000/- 6%
7 ਆਟੋ ਰਿਕਸਾ(ਪੈਸੰਜਰ/ਢੋਆ ਢੁਆਈ) 50,000/- ਤੋ 1,28,000/- 6%
8 ਜਨਰਲ ਸਟੋਰ(ਕਰਿਆਨਾ/ਕੈਟਲ/ਪੋਲਟਰੀ ਫੀਡ 50,000/- ਤੋ 100,000/- 6%
9 ਹਾਰਡਵੇਅਰਸਟੋਰ(ਸੈਟਰੀਅਤੇ ਬਿਲਡਿੰਗ ਮੈਟਰੀਅਲ ਲੋਹਾ ਆਦਿ 50,000/- ਤੋ 100,000/- 6%
10 ਕੱਪੜਾ/ਰੈਡੀਮੇਡ ਗਾਰਮੈਟ ਸਾਪ 50,000/- ਤੋ 100,000/- 6%
11 ਕਿਤਾਬਾਂ/ਸਟੇਸਨਰੀ ਦੀ ਦੁਕਾਨ 50,000/- ਤੋ 100,000/- 6%
12 ਸਾਈਕਲ ਸੇਲ ਤੇ ਰਿਪੇਅਰ 50,000/- ਤੋ 100,000/- 6%
13 ਫੋਟੋਸਟੇਟ ਮਸੀਨ 50,000/- ਤੋ 100,000/- 6%
14 ਟੇਲਰਿੰਗ 40,000/- ਤੋ 100,000/- 6%
(2) ਤਕਨੀਕੀ ਸਕੀਮਾਂ
15 ਖੇਤੀਬਾੜੀ ਦੇ ਸੰਦਾਂ ਲਈ (ਫੈਬਰੀਕੇਸਨ) 50,000/- ਤੋ 100,000/- 6%
16 ਆਟੋ ਮੋਬਾਇਲ ਰਿਪੇਅਰ/ ਸਪੇਅਰ ਪਾਰਟਸ ਸਾਪ 50,000/- ਤੋ 100,000/- 6%
17 ਇਲੈਕਟਰੋਨਸ/ਇਲੈਕਟ੍ਰੀਕਲ ਸੇਲ ਤੇ ਰਿਪੇਅਰ 50,000/- ਤੋ 100,000/- 6%
18 ਸਾਈਬਰ ਕੈਫੇ/ਇੰਟਰਨੈਟ ਢਾਬਾ 2,25,000/- 6%
19 ਫੈਬਰੀਕੇਸਨ ਯੂਨਿਟ 50,000/- ਤੋ 1,40,000/- 6%
20 ਫੋਟੋਗਰਾਫੀ ਅਤੇ ਵੀਡਿਊਗਰਾਫੀ 50,000/- ਤੋ 1,20,000/- 6%
21 ਹੌਜਰੀ ਯੂਨਿਟ 50,000/- ਤੋ 100000 6%
22 ਸਮਾਲ ਸਕੇਲ ਇੰਡਸਟਰੀਅਲ ਯੂਨਿਟ(ਕੋਈ ਵੀ ਸਮਾਨ ਬਣਾਉਣ ਦਾ ਕਾਰੋਬਾਰ) 50,000/- ਤੋ 100,000/- 6%
(3) ਵਪਾਰ ਸਕੀਮਾਂ
23 ਵਿਗਿਆਪਨ ਏਜੰਸੀ 100,000/- 6%
24 ਹਵਾਈ ਯਾਤਰਾ ਏਜੰਸੀ 100,000/- 6% >
25 ਹਵਾਈ ਅੱਡਾ ਸੇਵਾ 100,000/- 6%
26 ਆਰਕੀਟੈਕਟ 100,000/- 6%
27 ਬਿਊਟੀ ਪਾਰਲਰ 100,000/- 6%
28 ਬਿਜਨਸ ਐਕਸਲੇਰੀ ਸਰਵਿਸ 100,000/- 6%
29 ਕੇਬਲ ਓਪਰੇਟਰ 100,000/- 6%
30 ਕਾਰਗੋ ਹੈਡਲਿੰਗ ਸਰਵਿਸ 100,000/- 6%
31 ਚਾਰਟਿਡ ਅਕਾਊਟੈਟ 100,000/- 6%
32 ਕਮਰਸੀਅਲ ਟਰੇਨਿੰਗ ਅਤੇ ਕੋਚਿੰਗ 100,000/- 6%
33 ਕੰਪਨੀ ਸੈਕਟਰੀਜ 100,000/- 6%
34 ਕੰਟਸਲਟਿਗ ਇੰੰਨਜੀਅਰ 100,000/- 6%
35 ਕੋਰੀਅਰ ਏੰਜਸੀ 100,000/- 6%
36 ਡਰਾਈਕਲੀਨਿੰਗ ਸਰਵਿਸ 100,000/- 6%
37 ਫੈਸਨ ਡੀਜਾਨਿਰ ਸਰਵਿਸ 100,000/- 6%
38 ਫਰੈਸੀਜ ਸਰਵਿਸ 100,000/- 6%
39 ਜਨਰਲ ਇੰਸੂਰੈਸ ਬਿਜਨਸ 100,000/- 6%
40 ਇੰਨਟੀਅਰ ਡੈਕੋਰੇਟਰ 100,000/- 6%
41 ਮੇਨਟੇਨੈਸ ਜਾਂ ਰਿਪੇਅਰ 100,000/- 6%
42 ਮਨੇਜਮੈਟ ਕੰਨਸੰਲਟੈਟ 100,000/- 6%
43 ਮੈਨਪਾਵਰ ਰਕਰੂਟਮੈਟ ਏਜੰਸੀ 100,000/- 6%
44 ਆਨ ਲਾਈਨ ਇਨਫਾਰਮੇਸਨ ਅਤੇ ਡਾਟਾ 100,000/- 6%
45 ਆਊਟਡੋਰ ਕੈਟਰਿੰਗ 100,000/- 6%
46 ਪੈਕਿੰਗ ਸਰਵਿਸ 100,000/- 6%
47 ਪੰਡਾਲ ਜਾਂ ਸਮਿਆਨਾ ਸਰਵਿਸ 100,000/- 6%
48 ਫੋਟੋਗਰਾਫੀ 100,000/- 6%
49 ਰੀਅਲ ਅਸਟੇਟ ਏਜੰਟਜ 100,000/- 6%
50 ਰੇਲ ਸੇਵਾ ਏਜੰਟਜ 100,000/- 6%
51 ਸਾਈਸਟੈਫਿਕ ਅਤੇ ਟੈਕਨੀਕਲ ਕੰਨਸਟੈਨਸੀ 100,000/- 6%
52 ਸਕਿਉਰਟੀ ਏਜੰਸੀਜ 100,000/- 6%
53 ਮੋਟਰ ਵਹੀਕਲ ਦੀ ਸਰਵਿਸ 100,000/- 6%
(4) ਐਜੂਕੇਸਨਲ ਕਰਜਾ ਸਕੀਮ
54 (ਘੱਟ ਗਿਣਤੀ ਵਰਗ ਲਈ ਟੈਕਨੀਕਲ ਤੇ ਪ੍ਰੋਫੈਸਨਲ ਕੋਰਸਾਂ ਲਈ) 2,50,000/- 3%
55 ਪਛੜੀਆਂ ਸ੍ਰੇਣੀਆਂ ਲਈ ਟੈਕਨੀਕਲ ਤੇ ਪ੍ਰੋਫੈਸਨਲ ਕੋਰਸਾਂ ਲਈ 5,00,000/- 4%
56 ਮਹਿਲਾ ਸਮਰਿੱਧੀ ਯੋਜਨਾ 25000/- 4%
57 ਨਿਊ ਸਵਰਨਿਮਾ ਸਕੀਮ (ਕੇਵਲ ਪਛੜੀ ਸ੍ਰੇਣੀ ਨਾਲ ਸਬੰਧਤ ਔਰਤਾਂ ਲਈ 50000/- 4%
58 ਮਾਇਕਰੋ ਫਾਇਨਾਂਸ ਸਕੀਮ 25000/- ਤੱਕ 4%