Header

ਕਰਜਾ ਲੈਣ ਲਈ ਮੁੱਖ ਯੋਗਤਾਵਾਂ

 

 1.   ਪੰਜਾਬ ਦਾ ਪੱਕਾ ਵਸਨੀਕ ਹੋਵੇ|
 
 2.  ਉਮਰ 18 ਤੋ 55 ਸਾਲ ਤੱਕ ਹੋਣੀ ਚਾਹੀਦੀ ਹੈ|
   
 3.   ਪੰਜਾਬ ਸਰਕਾਰ ਵਲੋ ਘੋਸਿਤ ਪਛੜੀ ਸ੍ਰੇਣੀ ਜਾਂ ਭਾਰਤ ਸਰਕਾਰ ਵਲੋ ਘੋਸਿਤ ਘੱਟ ਗਿਣਤੀ ਵਰਗ ਨਾਲ ਸਬੰਧ ਰੱਖਦਾ ਹੋਵੇ|
   
 4.  ਸਹਿਰੀ ਇਲਾਕੇ ਵਿੱਚ ਵੱਸਦੇ ਵਿਅਕਤੀਆਂ ਦੀ ਸਲਾਨਾ ਪ੍ਰਵਾਰਿਕ ਆਮਦਨ 54500/- ਰੁਪਏ ਤੋ ਘੱਟ ਅਤੇ ਪੇਡੂ ਇਲਾਕਿਆਂ ਵਿੱਚ ਵੱਸਦੇ ਵਿਅਕਤੀਆਂ ਲਈ ਇਹ ਸੀਮਾ 39500/- ਰੁਪਏ ਤੋ ਘੱਟ ਹੋਣੀ ਚਾਹੀਦੀ ਹੈ|
   
 5.  ਜੇਕਰ ਕੋਈ ਵਿਅਕਤੀ ਕਰਜਾ ਟੈਕਨੀਕਲ ਕਿੱਤੇ ਲਈ ਲੈਣਾ ਚਾਹੁੰਦਾ ਹੈ ਤਾਂ ਘੱਟੋ ਘੱਟ ਮੈਟ੍ਰਿਕ ਪਾਸ ਹੋਵੇ| ਜਿਹਨਾਂ ਨੇ ਟਰੇਨਿੰਗ ਲਈ ਹੈ, ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ| ਪਿਤਾ ਪੁਰਖੀ ਅਤੇ ਨਾਨ ਟੈਕਨੀਕਲ ਸਕੀਮਾਂ ਲਈ ਇਹ ਸਰਤ ਜਰੂਰੀ ਨਹੀ ਹੈ|